GAMES & FUN DAY – NO BAG DAY!
GAMES & FUN DAY – NO BAG DAY! To rejuvenate the students and help them feel relaxed and refreshed after their Mid-Term Examinations, Games & Fun Day will be held tomorrow, Saturday, September 26, 2026. NO BAG DAY Students have to bring only: Lunch Box Water Bottle ⏰ School Timings: 7:50 AM to 11:30 AM Students should come in their House Uniform and wear Sports Shoes. Regards Team GDS ਸੂਚਨਾ ਸਪੋਰਟਸ ਅਤੇ ਫਨ ਡੇਅ – ਨੋ ਬੈਗ ਡੇਅ! ਵਿਦਿਆਰਥੀਆਂ ਨੂੰ ਮਿਡ-ਟਰਮ ਪ੍ਰੀਖਿਆਵਾਂ ਤੋਂ ਬਾਅਦ ਤਾਜ਼ਗੀ ਅਤੇ ਖੁਸ਼ੀ ਦੇਣ ਲਈ ਕੱਲ੍ਹ, 26 ਸਤੰਬਰ 2026, ਸ਼ਨੀਵਾਰ ਨੂੰ ਸਪੋਰਟਸ ਅਤੇ ਫਨ ਡੇਅ ਮਨਾਇਆ ਜਾਵੇਗਾ। ਨੋ ਬੈਗ ਡੇਅ ਵਿਦਿਆਰਥੀ ਸਿਰਫ਼ ਇਹ ਚੀਜ਼ਾਂ ਲੈ ਕੇ ਆਉਣ: ਲੰਚ ਬਾਕਸ ਪਾਣੀ ਦੀ ਬੋਤਲ ⏰ ਸਕੂਲ ਦਾ ਸਮਾਂ: ਸਵੇਰੇ 7:50 ਵਜੇ ਤੋਂ 11:30 ਵਜੇ ਤੱਕ ਵਿਦਿਆਰਥੀ ਹਾਊਸ ਯੂਨੀਫਾਰਮ ਪਾ ਕੇ ਅਤੇ ਸਪੋਰਟਸ ਸ਼ੂਜ਼ ਪਾ ਕੇ ਆਉਣ। ਧੰਨਵਾਦ GDS Team
